ਕੁਝ ਲੋਕ ਯਾਰੀ ਵੀ ਅਹਿਸਾਨ ਸਮਝ ਕੇ ਲਾਉਂਦੇ ਨੇ
ਆਖਿਰ ਤੇਰੇ ਬਿਨਾ ਤਾਂ ਇਹ ਜ਼ਿੰਦ ਮੁੱਕਦੀ ਜਾਂਦੀ ਆ
ਜਿਸਮ ਤਾਂ ਪਹਿਲਾਂ ਹੀ ਮਰ ਗਿਆ ਸੀ ਜਦੋਂ ਤੂੰ ਛੱਡ ਕੇ ਗਈ ਸੀ
ਰੁਕਦੇ ਤਾਂ ਸਫ਼ਰ ਛੁੱਟ ਜਾਂਦਾ ਚੱਲਦੇ ਤਾਂ ਹਮਸਫ਼ਰ ਛੁੱਟ ਜਾਂਦਾ
ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ ਦਾ ਮਟਉਣ ਨੂੰ
ਮੌਤ ਹੀ ਸੱਚੀ ਮੁਹੋਬਤ ਆ ਜੋ ਇਕ ਦਿਨ ਮੈਨੂੰ ਅਪਣਾਉਗੀ
ਹਮਸਫਰ ਉਹ ਚਾਹੀਦਾ ਜੋ ਦੁੱਖ-ਸੁੱਖਵਿੱਚ ਸਾਥ ਦੇਵੇ
ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ punjabi status ਨੇ ਸ਼ਾਹੂਕਾਰਾਂ ਨਾਲੋਂ
ਇਸ਼ਕੇ ਦੇ ਰਾਹਵਾਂ ਤੋਂ ਨੀਂ ਅਜੇ ਤੂੰ ਅਣਜਾਣੀ ਏਂ
ਐਵੇਂ ਬੇਕਦਰੇ ਲੋਕਾਂ ਪਿੱਛੇ ਕਦਰ ਗਵਾ ਲਵੇਂਗਾ
ਅੱਖਰਾਂ ਵਿੱਚ ਲਿਖਕੇ ਤੈਨੂੰ ਤੱਕਦਾ ਰਹਿੰਨਾ ਮੈਂ
ਮੂੰਹ ਚੋਂ ਨਿਕਲੇ ਬੋਲ ਕਦੇ ਵੀ ਮੁੜਦੇ ਨਹੀਂ ਹੁੰਦੇ
ਮੌਸਮ ਤੋਂ ਪਹਿਲਾਂ ਤੋੜੇ ਗਏ ਫ਼ਲ ਬੇਅਰਥ ਜਾਂਦੇ ਹਨ।
ਕਿਉਂਕਿ ਮੁਸੀਬਤ ਕੁੱਝ ਸਮੇਂ ਦੀ ਹੁੰਦੀ ਹੈ ਤੇ ਅਹਿਸਾਨ ਜ਼ਿੰਦਗੀ ਭਰ ਦਾ